Heart touching story II ਬਿਰਧ ਆਸ਼ਰਮ ਚੋਂ ਮਾਂ ਦੀ ਅਵਾਜ (Punjabi Network)


https://youtu.be/djhT7ur04Nc

ਮਾਂ ਜਦੋਂ ਇਕ ਬੱਚੇ ਨੂੰ ਜਨਮ ਦਿੰਦੀ ਹੈ ਤਾਂ, ਮਾਂ ਦਾ ਵੀ ਬੱਚੇ ਦੇ ਨਾਲ ਦੁਬਾਰਾ ਜਨਮ ਹੁੰਦਾ ਹੈ। ਕਿਉਂਕਿ ਮਾਂ ਬਹੁਤ ਸਾਰੀਆਂ ਪੀੜਾਂ ਸਹਿ ਕੇ ਬੱਚੇ ਨੂੰ ਜਦ ਜੰਮਦੀ ਹੈ ਤਾਂ, ਮਾਂ ਦੇ ਮੂੰਹ ਤੇ ਇਕ ਅਜੀਬ ਕਿਸਮ ਦੀ ਮੁਸਕਰਾਹਟ ਵੀ ਹੁੰਦੀ ਹੈ। ਮਾਂ ਸਾਰਾ ਦਿਨ ਇਹ ਹੀ ਸੋਚਦੀ ਹੁੰਦੀ ਹੈ ਕਿ ਇਕ ਦਿਨ ਇਹ ਮੇਰਾ ਬੱਚਾ ਵੱਡਾ ਹੋ ਕੇ, ਚੰਗੀ ਨੌਕਰੀ ਲੱਗ ਜਾਵੇਗਾ,ਜਾਵੇਗੀ । ਫਿਰ ਇਸ ਦਾ ਵਿਆਹ ਕਰ ਦਿਆਂਗੇ, ਮਾਂ ਦੇ ਸੁਪਨੇ ਬਹੁਤ ਹੁੰਦੇ ਹਨ, ਪਰ ਜਦੋਂ ਵੱਡੇ ਹੋ ਕੇ ਜਿ਼ਆਦਾਤਰ ਬੱਚੇ ਆਪਣੀ ਮਾਂ ਜਾਂ ਫਿਰ ਬਾਪ ਨੂੰ ਭੁਲ ਜਾਂਦੇ ਹਨ ਅਤੇ ਉਨ੍ਹਾਂ ਨੂੰ ਬਿਰਧ ਆਸ਼ਰਮ ਵਿਚ ਛੱਡ ਆਉਂਦੇ ਹਨ। ਸੋ ਸਾਡੀ ਆਪ ਸਭ ਨੂੰ ਅਪੀਲ ਹੈ ਕਿ ਆਪ ਸਭ ਆਪਣੇ ਮਾਂ ਬਾਪ ਦੀ ਸੇਵਾ ਕਰੋ, ਕਿਉਂਕਿ ਜੇਕਰ ਤੁਸੀਂ ਆਪਣੇ ਮਾਂ ਬਾਪ ਦੀ ਸੇਵਾ ਕਰੋਗੇ ਤਾਂ ਹੀ ਕੱਲ ਨੂੰ ਤੁਹਾਡੇ ਬੱਚੇ ਤੁਹਾਡੀ ਦੇਖ਼ ਭਾਲ ਕਰਨਗੇ। 

ਪੰਜਾਬ ਨੈਟਵਰਕ ਚੈਨਲ ਨਾਲ ਜੁੜਨ ਲਈ 
https://www.youtube.com/channel/UCjB9... ਚੈਨਲ ਨੂੰ ਸਬਸਕਰਾਈਬ ਕਰੋ....

ਪੰਜਾਬ ਨੈਟਵਰਕ ਫ਼ੇਸਬੁਕ ਪੰਨਾ https://www.facebook.com/Punjab-Netwo... ਲਾਈਕ ਕਰੋ। 

ਇਕ ਬੇਨਤੀ ਸੀ ਕਿ ਤੁਹਾਡੀ ਕੋਈ ਵੀ ਖਬਰ, ਲੇਖ ਜਾਂ ਫਿਰ ਕੋਈ ਵੀ ਕਵਿਤਾ ਜੋ ਹਕੂਮਤ ਦੇ ਵਿਰੁੱਧ ਹੋਵੇ ਅਸੀਂ ਉਸ ਨੂੰ ਪ੍ਰਮੁੱਖਤਾ ਦੇ ਨਾਲ ਆਪਣੇ ਅਦਾਰੇ www.punjabnetwork.com ਵਿਚ ਪਬਲਿਸ਼ ਕਰਾਂਗੇ। ਤੁਸੀਂ ਸਾਨੂੰ ਆਪਣੀ ਲਿਖਤ mail id punjabnetwork20@gmail.com ਤੇ ਭੇਂਜ ਸਕਦੇ ਹੋ। ਐਮਰਜੈਂਸੀ whatsapp 7508325934 ਵੀ ਕਰ ਸਕਦੇ ਹੋ। ਧੰਨਵਾਦ

Post a Comment

0 Comments