ਕਿਸੇ ਨੂੰ ਚਾਹੁਣਾ ਤੇ ਫੇਰ
ਉਮਰ ਭਰ ਨਾ ਪਾਉੁਣਾ..
ਇਹ ਵੀ ਜਨਮਾਂ ਦੇ
ਪੁਰਾਣੇ ਕਰਜ਼ੇ ਨੇ…
ਕਿਸੇ ਦੀਆਂ ਯਾਦਾਂ ਵਿਚ ਰਹਿਣਾ
ਹਰ ਦੁੱਖ ਹੱਸ ਕੇ ਸਹਿਣਾ..
ਇਹ ਵੀ ਜ਼ਿੰਦਗੀ ਦੇ
ਅਹਿਮ ਤਜ਼ਰਬੇ ਨੇ…

ਰਮਿੰਦਰ ਕੌਰ